Navneet Anaitpuri
July 29, 2013, 10:02:03 AM by Navneet Anaitpuri
Views: 111 | Comments: 1

 
Navneet Anaitpuri
July 29, 2013, 09:22:02 AM by Navneet Anaitpuri
Views: 111 | Comments: 8

DHILLON MALUKA
July 28, 2013, 11:52:18 AM by DHILLON MALUKA
Views: 86 | Comments: 1

hi
Navneet Anaitpuri
July 28, 2013, 11:15:08 AM by Navneet Anaitpuri
Views: 130 | Comments: 17

   
Navneet Anaitpuri
July 27, 2013, 11:09:54 AM by Navneet Anaitpuri
Views: 148 | Comments: 16

   

Navneet Anaitpuri
July 27, 2013, 10:07:09 AM by Navneet Anaitpuri
Views: 146 | Comments: 3


ਚਾਰ ਲੜਕੀਆਂ ਵਲੋਂ 2010 ਵਿੱਚ ਹਾਈ ਕੋਰਟ ਵਿੱਚ ਇਹ ਰਿੱਟ ਪਾਈ ਗਈ ਕਿ 2007 ਵਿੱਚ ਆਈ ਐੱਡ ਅਨੁਸਾਰ ਜੋ ਇੰਗਲਿਸ਼ ਅਧਿਆਪਕ(ਸਰਵਿਸ ਪ੍ਰੋਵਾਈਡਰ) ਭਰਤੀ ਹੋਏ ਸੀ  ਉਸ ਵਿੱਚ ਮੇਲ ਅਤੇ ਫੀਮੇਲ ਦੀ ਅੱਡ ਮੈਰਿਟ ਕਿਓਂ ਬਣਾਈ ਗਈ ਹੈ | ਮੈਰਿਟ ਸਾਂਝੀ ਬਣਨੀ ਚਾਹੀਦੀ ਸੀ | ਉਸ ਸੰਬੰਧੀ ਹਾਈ ਕੋਰਟ ਨੇ ਅਗਲੀ ਤਾਰੀਖ 21 ਅਗਸਤ 2013 ਪਾਈ ਹੈ | ਇਸ ਨਾਲ ਲੜ੍ਹੀ ਨੰ : 3 ਤੋਂ 103 ਤੱਕ ਇੰਗਲਿਸ਼ ਅਧਿਆਪਕਾਂ(ਸਰਵਿਸ ਪ੍ਰੋਵਾਈਡਰ) ਨੂੰ ਨੋਟਿਸ ਜਾਰੀ ਹੋਏ ਹਨ | ਜਿਹਨਾਂ ਦੀ ਸੂਚੀ ਨਾਲ ਨਥੀ ਕਰ ਰਿਹਾ ਹਾਂ |
ਇਸ ਸੰਬੰਧ ਵਿੱਚ ਬੀ.ਐੱਡ.ਅਧਿਆਪਕ ਫਰੰਟ ਪੰਜਾਬ ਦੀ ਸਟੇਟ ਬਾਡੀ ਵਲੋਂ ਮਿਤੀ 31 ਜੁਲਾਈ 2013 ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸਵੇਰੇ 11 ਵਜੇ ਇੱਕ ਮੀਟਿੰਗ ਰਖੀ ਗਈ ਹੈ | ਸੋ ਸਾਰੇ ਲੜ੍ਹੀ ਨੰ : 3 ਤੋਂ 103 ਇੰਗਲਿਸ਼ ਅਧਿਆਪਕਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਇਸ ਰਿੱਟ ਸੰਬੰਧੀ ਅਗਲੀ ਰਣਨੀਤੀ ਬਣਾਈ ਜਾ ਸਕੇ |
ਇਸ ਸੰਬੰਧੀ ਤੁਸੀਂ ਫਰੰਟ ਦੇ ਹੇਠ ਲਿਖੇ ਆਗੂਆਂ ਨੂੰ ਸੰਪਰਕ ਕਰ ਸਕਦੇ ਹੋ -

ਦਵਿੰਦਰ ਸਿੰਘ ਬਠਿੰਡਾ (ਸੂਬਾ ਪ੍ਰਧਾਨ)                      94177-53883
ਕਰਮਜੀਤ ਸਿੰਘ ਤਾਮਕੋਟ (ਸੀਨੀਅਰ ਮੀਤ ਪ੍ਰਧਾਨ)       98762-11765
ਅਜੀਤਪਾਲ ਸਿੰਘ ਜੱਸੋਵਾਲ (ਮੀਤ ਪ੍ਰਧਾਨ)                 94172 -94752
ਸੁਰਜੀਤ ਰਾਜਾ   (ਮੀਤ ਪ੍ਰਧਾਨ)                              81465-77022   
ਜਸਵੀਰ ਤਲਵਾੜਾ  (ਜਨਰਲ ਸਕੱਤਰ)                     99155 -52584
ਨਵਨੀਤ ਅਨਾਇਤਪੁਰੀ (ਜ਼ਿਲ੍ਹਾ ਪ੍ਰਧਾਨ ਪਟਿਆਲਾ)        98145-09900


ਸੂਚੀ ਵੇਖਣ ਲਈ READ MORE ਤੇ CLICK ਕਰੋ |
Navneet Anaitpuri
July 23, 2013, 09:30:28 AM by Navneet Anaitpuri
Views: 177 | Comments: 16

     
Pages: 1 2 3 4 5 ... 143

* Recent Topics

* Top Post

* Top Topics by Our Teachers


Topics made History

To display popular topics please install the latest version of Flash Player.

* Live Cricket Score

* User Info

 
 
Welcome, Guest. Please login or register.

* Who's Online

  • Dot Guests: 12
  • Dot Hidden: 0
  • Dot Users: 0

There aren't any users online.

* Top Boards

* Top Poster

Navneet Anaitpuri Navneet Anaitpuri
6262 Posts
Gurbhajnik Gurbhajnik
5588 Posts
Avtar Sauja
2986 Posts
<TEACHER> <TEACHER>
1551 Posts
NAVNEET KAKKAR NAVNEET KAKKAR
1517 Posts
Anupam Madan Anupam Madan
569 Posts
Teachers Front Punjab Teachers Front Punjab
443 Posts
JASBIR SINGH JASBIR SINGH
404 Posts
moksh
174 Posts
Raj@rajdeep
172 Posts

* Our Unity

* Chatter's Corner

Refresh History
  • JASBIR SINGH: COMMENT KITHON READ KITE JA SKDE NE
    April 29, 2013, 08:31:22 PM
  • NAVNEET KAKKAR: go to ur profile baljinder kaur g
    April 12, 2013, 06:09:21 AM
  • baljinder kaur: Sir main apni profile te snap lagauni hai plz tell me
    April 09, 2013, 10:16:43 PM
  • gssroay: JAGO! ADHIAPAK JAGO!  KINNE HI SKOOL BAND HON JA RAHE NE.   KI ASIN AJE V IK JHANDE THALE IKATTHE NAHI HO SAKDE?  AGAR AJJ ASIN IKATTHE HO K NA CHALE TAN AUN WALE SADE SATHI SANU GALAN NI KADANGE TAN HOR KI KARANGE?  LORH HAI AJJ IKATTHE HO K NAVE SATHIAN DA RASTA BAND HON TON BACHAEA.  JAGO ADHIAPAK JAGO
    March 29, 2013, 06:50:24 PM
  • gssroay: ਹੋ ਗਈ ਜੀ ਹੋ ਗਈ
    March 20, 2013, 11:11:27 PM
  • gssroay: ਹੋ ਗਈ ਜੀ    ਹੋ ਹ
    March 20, 2013, 11:10:24 PM
  • gssroay: ਮੈਂ ਕੋਈ ਪੋਸਟ ਡਲੀਟ ਕਰਨ ਦਾ ਰਸਤਾ ਪੁਿਛੱਆ ਸੀ...................
    March 20, 2013, 11:09:37 PM
  • gssroay: ਮੈਂ ਕੋਈ ਪੋਸਟ ਡਲੀਟ ਕਰਨ ਦਾ ਰਸਤਾ ਪੁੱਛਿਆ  ਸੀ ਕਿਸੇ ਨੇ ਕੋਈ ਜਵਾਬ ਨੀ ਦਿੱਤਾ,  ਮੈਂ ਆਪੇ  ਹੱਲ ਲੱਭ  ਲਿਆ   ਦੌ
    March 20, 2013, 11:06:14 PM
  • gssroay: helooo helooo
    March 20, 2013, 10:59:19 PM
  • gssroay: helooo helooo
    March 20, 2013, 10:58:54 PM

* Calendar

October 2014
Sun Mon Tue Wed Thu Fri Sat
1 2 3 4
5 6 7 8 9 10 11
12 13 14 15 16 17 18
19 20 21 22 23 24 [25]
26 27 28 29 30 31

No calendar events were found.

* Board Stats

  • stats Total Members: 1260
  • stats Total Posts: 21636
  • stats Total Topics: 2278
  • stats Total Categories: 8
  • stats Total Boards: 51
  • stats Most Online: 763

* ਕ੍ਰਿਕਟ ਦਾ ਤਾਜਾ ਸਕੋਰ