ਸ੍ਰੀ ਸੁਖਦੇਵ ਸਿੰਘ , ਜੂਨੀਅਰ ਅਸਿਸਟੈਂਟ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਡੱਡੀਆਂ ਜੋ ਕਿ ਬੀ. ਐੱਡ ਅਧਿਆਪਕ ਫਰੰਟ ਜਿਲ੍ਹਾ ਹੁਸ਼ਿਆਰਪੁਰ ਦੇ ਸਾਥੀਆਂ ਲਈ ਉਹਨਾਂ ਦੇ ਬੇਰੁਜਗਾਰੀ ਦੇ ਸਮੇਂ ਤੋਂ ਹੀ ਹਮੇਸ਼ਾ ਸਹਿਯੋਗੀ ਰਹੇ, ਉਹ ਅੱਜ ਮਿਤੀ 22 ਜਨਵਰੀ ਦੇ ਮੰਦਭਾਗੇ ਦਿਨ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ਮਿਤੀ 23.ਜਨਵਰੀ.2012 ਦਿਨ ਸੋਮਵਾਰ ਨੂੰ ਹੋਵੇਗੀ।